ਮੋਹਣ ਸਿੰਘ ਬਾਲਿਓਂ ਵਧੀਆ ਕਾਰਗੁਜਾਰੀ ਸਦਕਾ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਦੇ ਅਹੁਦੇ ਤੇ ਪੁੱਜੇ । ਬੀ. ਕੇ. ਯੂ. (ਕਾਦੀਆਂ) ਵਿੱਚ ਹਰੇਕ ਵਰਕਰ ਦਾ ਕੰਮ ਦੇਖ ਕੇ ਉਸਨੂੰ ਅਹੁਦੇ ਦਿੱਤੇ ਜਾਂਦੇ ਹਨ, ਮੋਹਣ ਸਿੰਘ ਦੀ ਮਿਹਨਤ ਸਦਕਾ ਇਹ ਅਹੁਦਾ ਮਿਲਿਆ – ਗਿਆਸਪੁਰਾ





ਬੜੀ ਹੀ ਦੁਖਦਾਈ ਖਬਰ ਹੈ ਕਿ ਸਮਰਾਲਾ ਤੋਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਤੇ ਕੌਂਸਲਰ ਸਨੀ ਦੂਆ ਜੀ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਹਨ । ਸਮਰਾਲਾ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।




